latest Newsਪੰਜਾਬਮਨੋਰੰਜਨ
ਪੰਜਾਬੀ ਗਾਇਕ ਹਰਭਜਨ ਮਾਨ ਹਰਿਮੰਦਰਸਾਹਿਬ ਹੋਏ ਨਤਮਸਤਕ, ਸਰਬਤ ਦੇ ਭਲੇ ਦੀ ਕੀਤੀ ਮੰਗ
DD Punjab news : ਪੰਜਾਬੀ ਗਾਇਕ ਹਰਭਜਨ ਮਾਨ ਨਵੇਂ ਸਾਲ ਦੇ ਅਵਸਰ ‘ਤੇ ਅੰਮ੍ਰਿਤਸਰ ਵਿਖੇ ਹਰਿਮੰਦਰਸਾਹਿਬ ਪਰਿਵਾਰ ਸਮੇਤ ਨਤਮਸਤਕ ਹੋਏ। ਉਹਨਾਂ ਨੇ ਹਰਿਮੰਦਰਸਾਹਿਬ ਵਿਚ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਾਰਵਾਈ ਅਤੇ ਕੀਰਤਨ ਸੁਣਿਆ। ਇਸ ਮੌਕੇ ਉਹਨੇ ਦੀ ਪਤਨੀ, ਮਾਤਾ ਤੇ ਬੱਚੇ ਮੌਜੂਦ ਸਨ।