latest News
ਦਿੱਲੀ ਏਅਰਪੋਰਟ ‘ਤੇ ਪੰਜਾਬ ਨਿਵਾਸੀ ਦੇ ਬੈਗ ‘ਚੋਂ ਮਿਲੇ 50 ਕਾਰਤੂਸ

DD Punjab news : ਪੰਜਾਬ ਦੇ ਇੱਕ 45 ਸਾਲਾ ਵਿਅਕਤੀ ਨੂੰ ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਦੇ ਸਮਾਨ ਵਿੱਚੋਂ 50 ਕਾਰਤੂਸ ਮਿਲਣ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਿਸ ਅਧਿਕਾਰੀ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਸਦੇ ਬੈਗ ਦੀ ਪੜਤਾਲ ਹੋਈ ਤਾਂ ਉਸਦੇ ਤਾਂ ਸਕਿਉਰਿਟੀ ਨੇ ਬੈਗ ਵਿੱਚ ਕਾਰਤੂਸ ਦੇਖੇ। ਉਹਦੇ ਤੋਂ ਸਾਰੇ ਕਾਰਤੂਸ ਬਰਾਮਦ ਕਰ ਲਿੱਤੇ ਗਏ ਹਨ। ਪੁੱਛ-ਗਿੱਛ ਕਰਨ ਤੇ ਪਤਾ ਲਗਾਉਹਦੇ ਕੋਲ ਹਥਿਆਰਾਂ ਦੇ ਲਾਇਸੈਂਸ ਵੀ ਨਹੀਂ ਹੈ। ਵਿਅਕਤੀ ਖਿਲਾਫ ਕੇਸ ਦਰਜ ਕਰ ਲਿੱਤਾ ਗਿਆ ਹੈ।